AHSAS DILA DE (ਅਹਿਸਾਸਹਦਲਾਾਂਦੇ)

ਕਵਿਤਾ ਦਿਲ ਦੀਆਂ ਭਾਵਨਾਵਾਂ ਦਾ ਉਹ ਰੂਪ ਹੈ ਜਿਨ੍ਹਾਂ ਨੂੰ ਅਸੀਂ ਸ਼ਬਦਾਂ ਵਿੱਚ ਗੁੰਦਕੇ ਪਾਠਕਾਂ ਸਾਹਮਣੇ ਪ੍ਰਸਤੁਤ ਕਰਦੇ ਹਾਂ,ਮੇਰੀ ਹੱਥਲੀ ਪੁਸਤਕ ‘ ਅਹਿਸਾਸ ਦਿਲਾਂ ਦੇ’ ਅਜੋਕੇ ਅਤੇ ਪੁਰਾਣੇ ਕਿੰਨ੍ਹੇ ਹੀ ਵਿਸ਼ਿਆ ਨੂੰ ਸਾਡੇ ਸਾਹਮਣੇ ਰੱਖਦੀ ਹੈ,ਮਨੁੱਖ ਦੀਆਂ ਸੋਚਾਂ, ਅਣਕਹੇ ਹੋਏ ਅਹਿਸਾਸ, ਵਿਕਾਸ ਅਧੀਨ ਬਦਲ ਰਿਹਾ ਸੱਭਿਆਚਾਰ, ਇਕੱਠ ਵਿੱਚ ਵੀ ਇਕੱਲੇ ਮਨੁੱਖ ਦੀ ਅਵਾਜ਼ ਵਰਗੇ ਵਿਸ਼ਿਆ ਨੂੰ ਮੈਂ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ,ਮੈਨੂੰ ਉਮੀਦ ਹੈ ਕਿ ਇਹ ਕਿਤਾਬ ਤੁਹਾਨੂੰ ਪਸੰਦ ਆਵੇਗੀ ਅਤੇ ਕੁਝ ਨਵੀਨ ਸੋਚਣ ਤੇ ਮਜ਼ਬੂਰ ਕਰੇਗੀ।

Original price was: ₹215.00.Current price is: ₹172.00.